ਅਰਵਿੰਦ ਕੇਜਰੀਵਾਲ ਨੂੰ ਸਰੀਰਿਕ ਤੌਰ ‘ਤੇ ਤਾਂ ਕੈਦ ਕਰ ਲਿਆ, ਪਰ ਸੋਚ ਨੂੰ ਨਹੀਂ ਦਬਾ ਸਕੇਗੀ ਭਾਜਪਾ-ਰਮਨ ਬਹਿਲ

ਕਿਹਾ ਕਿ ਪ੍ਰਧਾਨ ਮੰਤਰੀ ‘ਚ ਆ ਚੁੱਕੀ ਹੈ ਰਾਵਣ ਦੀ ਰੂਹ ਤਾਂ ਹੀ ਭ੍ਰਿਸ਼ਟ ਹੋ ਗਈ ਬੁੱਧੀ, ਮੋਦੀ ਸਰਕਾਰ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਕਰਕੇ ਸ਼ਰੇਆਮ ਕੀਤਾ ਲੋਕਤੰਤਰ ਦਾ ਕਤਲ ਗੁਰਦਾਸਪੁਰ, 22 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਈਡੀ ਵੱਲੋਂ ਆਮ … Continue reading ਅਰਵਿੰਦ ਕੇਜਰੀਵਾਲ ਨੂੰ ਸਰੀਰਿਕ ਤੌਰ ‘ਤੇ ਤਾਂ ਕੈਦ ਕਰ ਲਿਆ, ਪਰ ਸੋਚ ਨੂੰ ਨਹੀਂ ਦਬਾ ਸਕੇਗੀ ਭਾਜਪਾ-ਰਮਨ ਬਹਿਲ